Loading Events

« All Events

  • This event has passed.

Tuhanu Keda Rang Pasand Hai (ਹਾਨੂੰ ਕਿਹੜਾ ਰੰਗ ਪਸੰਦ ਹੈ)

November 19, 2023 @ 2:00 pm - 3:00 pm

“ ਤੁਹਾਨੂੰ ਕਿਹੜਾ ਰੰਗ ਪਸੰਦ ਹੈ” ਆਉ ਤੁਹਾਨੂੰ ਨਾਟਕ ਦਾ ਇਕ ਵੱਖਰਾ ਰੰਗ ਦਿਖਾਈਏ । ਤੁਸੀ ਨਾਟਕ ਦੇਖਣ ਆਉਗੇ ਅਸੀਂ ਤੁਹਾਨੂੰ ਨਾ ਤਾਂ ਚਾਹ ਪਕੌੜੇ ਖਵਾ ਸਕਾਂਗੇ ਤੇ ਨਾ ਹੀ ਰੋਟੀ ਸਗੋਂ ਤੁਹਾਡੇ ਕੋਲ਼ੋਂ ਤੀਹ ਡਾਲਰ ਲਵਾਂਗੇ । ਇਸ ਨਾਟਕ ਵਿੱਚ ਅਜਿਹਾ ਕੁਝ ਨਹੀਂ ਕਿ ਤੁਸੀਂ ਹੱਸ ਸਕੋ ਜਾਂ ਭਾਵੁਕ ਹੋ ਕੇ ਰੋਣ ਲੱਗ ਜਾਉ । ਨਾ ਹੀ ਅਜਿਹਾ ਕੁਝ ਹੈ ਕਿ ਤੁਸੀ ਤਾੜੀਆਂ ਮਾਰੋ । ਬੱਸ ਤੁਸੀ ਸਿਰਫ਼ ਨਾਟਕ ਦੇਖੋਗੇ, ਸਿਰਫ਼ ਨਾਟਕ । ਹਾਂ ਸੱਚ ਨਾਟਕ ਤੋਂ ਪਹਿਲਾਂ ਨਾਟਕ ਦੀ ਜਾਣ-ਪਛਾਣ ਜਾਂ ਬਾਅਦ ਵਿੱਚ ਕੋਈ ਭਾਸ਼ਣ ਨਹੀਂ ।  ਨਾਟਕ ਵਿੱਚ ਕੋਈ ਸਮਾਜ ਸੁਧਾਰ  ਦਾ ਸੰਦੇਸ਼ ਨਹੀਂ ਤੇ ਨਾ ਹੀ ਕੋਈ “ਸਿੱਖਿਆ “ ।ਜੇਕਰ ਤੁਹਾਨੂੰ ਨਾਟਕ ਦੇਖਣਾ ਆਉਂਦਾ ਹੈ ਬਿਲਕੁਲ ਉਵੇਂ ਜਿਵੇਂ ਕੋਈ ਜਾਕਿਰ ਹੁਸੈਨ ਦਾ ਤਬਲਾ ਸੁਣਦਾ ਹੈ , ਜਿਵੇਂ ਕੋਈ ਹਰੀਪਰਸਾਦ ਚੁਰਸੀਆ ਦੀ ਬੰਸਰੀ ਸੁਣਦਾ ਹੈ ਤਾਂ 19 ਨਵੰਬਰ ਨੂੰ ਸਰੀ ਆਰਟ ਸੈਂਟਰ , ਬੀਅਰ ਕਰੀਕ ਪਾਰਕ ਦੇ ਸਟੂਡੀਓ ਥੀਏਟਰ ਵਿੱਚ ਨਾਟਕ ਦੀ ਟਿਕਟ ਲਈ +1 (778) 878-7600 ਤੇ ਸੰਪਰਕ ਕਰੋ।

Details

Date:
November 19, 2023
Time:
2:00 pm - 3:00 pm
Event Categories:
, ,

Venue

Studio Theatre at Surrey Arts Centre
13750 88 Ave
Surrey, British Columbia V3W 2P2 Canada
+ Google Map
Phone
7788787600

Thespis Arts Club 2023 @All rights reserved. Designed & Developed by E-Net Solutions